Looking for our company website?  
AgroStar Krishi Gyaan
Pune, Maharashtra
28 Oct 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਕੀਟਨਾਸ਼ਕ ਘੋਲ ਤਿਆਰ ਕਰਦੇ ਸਮੇਂ ਸਾਵਧਾਨੀਆਂ ਵਰਤੋ
ਕੀੜੇਮਾਰ ਦਵਾਈ ਨੂੰ ਸਿੱਧਾ ਪੰਪ ਵਿਚ ਨਾ ਪਾਓ। ਪਲਾਸਟਿਕ ਦੀ ਬਾਲਟੀ ਵਿਚ ਤਕਰੀਬਨ 5 ਲੀਟਰ ਪਾਣੀ ਲਵੋ ਅਤੇ ਕੀਟਨਾਸ਼ਕਾਂ ਦੀ ਲੋੜੀਂਦੀ ਮਾਤਰਾ ਮਿਲਾਓ ਅਤੇ ਇਸਨੂੰ ਕਿਸੇ ਲੱਕੜ ਦੀ ਸੋਟੀ ਨਾਲ ਚੰਗੀ ਤਰ੍ਹਾਂ ਹਿਲਾਓ। ਘੋਲ ਨੂੰ ਪੰਪ ਵਿਚ ਪਾ ਲਵੋ ਅਤੇ ਬਾਕੀ ਲੋੜੀਂਦੀ ਮਾਤਰਾ ਵਿਚ ਤਾਜ਼ਾ ਪਾਣੀ ਪਾਓ। ਸਵੇਰ / ਰਾਤ ਦੇ ਸਮੇਂ ਦੌਰਾਨ ਹੀ ਸਪਰੇਅ ਕੀਤੀ ਜਾਣੀ ਚਾਹੀਦੀ ਹੈ।ਦੁਪਹਿਰ ਦੇ ਸਮੇਂ ਸਪਰੇਅ ਕਰਨ ਤੋਂ ਪਰਹੇਜ਼ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
215
0