Looking for our company website?  
AgroStar Krishi Gyaan
Pune, Maharashtra
20 Sep 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਸੈਂਟਰਲ ਇੰਸਟੀਟਿਊਟ ਫੋਰ ਕੋਟਨ ਰਿਸਰਚ ਨਾਗਪੁਰ ਵਿੱਚ ਸਥਿਤ ਹੈ। 2. ਭਾਰਤ ਵਿਚ ਨਾਰੀਅਲ ਦਾ ਸਭ ਤੋਂ ਵੱਧ ਉਤਪਾਦਕ ਤਾਮਿਲਨਾਡੂ ਹੈ। 3. ਲਾਇਕੋਪੀਨ, ਇਕ ਫਲੈਵਨੋਇਡ, ਪਿੰਕ ਅਮਰੂਦ ਵਿਚ ਮੌਜੂਦ ਹੁੰਦਾ ਹੈ। 4. ਨਾਰੀਅਲ ਦੇ ਦਰੱਖਤ ਤੇ ਫਲ ਦੇਣ ਵਾਲੇ ਪੜਾਅ ਨੂੰ ਪ੍ਰਾਪਤ ਕਰਨ ਲਈ ਲਗਭਗ 6-10 ਸਾਲਾਂ ਲਗਦੇ ਹਨ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
124
0