Looking for our company website?  
AgroStar Krishi Gyaan
Pune, Maharashtra
13 Sep 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਸੈਂਟਰਲ ਇੰਸਟੀਚਿਉਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ (CIPHET) ਲੁਧਿਆਣਾ, ਪੰਜਾਬ ਵਿੱਚ ਸਥਿਤ ਹੈ। 2. ਚੀਨ ਵਿਸ਼ਵ ਵਿਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਹੈ। 3. ਇਕੋ ਅਨਾਰ ਦਾ ਫਲ ਤੁਹਾਡੀਆਂ ਰੋਜ਼ਾਨਾ ਦੀਆਂ ਵਿਟਾਮਿਨ ਸੀ ਦੀਆਂ ਜ਼ਰੂਰਤਾਂ ਦਾ 40% ਪ੍ਰਦਾਨ ਕਰਦਾ ਹੈ। 4. ਕੋਕੋ ਦੀ ਖੇਤੀ ਲਈ ਵੱਧ ਤੋਂ ਵੱਧ ਤਾਪਮਾਨ ਸਵੇਰੇ 30-30 ਡਿਗਰੀ ਸੈਲਸੀਅਸ ਅਤੇ ਸ਼ਾਮ ਨੂੰ 18-21 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
69
0