Looking for our company website?  
AgroStar Krishi Gyaan
Pune, Maharashtra
19 Jul 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
1. ਜੇਕਰ ਹਵਾ ਦੀ ਗਤੀ 15 km ਤੋਂ ਵੱਧ ਹੋਵੇ ਤਾਂ ਉੱਲੀਨਾਸ਼ਕ ਅਤੇ ਬੂਟੀਨਾਸ਼ਕ ਦੀ ਸਪਰੇਅ ਨਹੀਂ ਕਰਨੀ ਚਾਹੀਦੀ। 2. ਭਾਰਤੀ ਚਰਾਗਾਹ ਅਤੇ ਚਾਰਾ ਖੋਜ ਸੰਸਥਾਨ ਗਵਾਲਿਅਰ ਵਿਖੇ ਸਥਿਤ ਹੈ। 3. ਗੰਨੇ ਦੇ ਲਾਲ ਸੜਨ ਰੋਗ ਨੂੰ ਇਸਦਾ ਨਾਂ ਬਟਲਰ ਨੇ ਦਿੱਤਾ ਸੀ। 4. ਅੰਬ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
253
0