Looking for our company website?  
AgroStar Krishi Gyaan
Pune, Maharashtra
28 Jun 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
• ਆਂਧਰਾ ਪ੍ਰਦੇਸ਼ ਮਿਰਚ ਦਾ ਸਭ ਤੋਂ ਵੱਡਾ ਉਤਪਾਦਕ ਹੈ। • ਕਟਹਲ ਦੁਨੀਆ ਦਾ ਸਭ ਤੋਂ ਭਾਰਾ ਅਤੇ ਸਭ ਤੋਂ ਵੱਡਾ ਫਲ ਹੈ। • ਗੁਜਰਾਤ ਵਿੱਚ ਆਨੰਦ ਨੂੰ ਭਾਰਤ ਦਾ ਦੁੱਧ ਦਾ ਸ਼ਹਿਰ (ਮਿਲਕ ਸਿਟੀ ਆਫ ਇੰਡੀਆ) ਦੇ ਨਾਮ ਤੋਂ ਜਾਣਿਆ ਜਾਂਦਾ ਹੈ। • ਜ਼ਿੰਕ ਦੀ ਘਾਟ ਮੁੱਖ ਤੌਰ ਤੇ ਚੁਨੇਦਾਰ ਮਿੱਟੀ ਵਿਚ ਪੈਦਾ ਹੁੰਦੀ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
202
0