Looking for our company website?  
AgroStar Krishi Gyaan
Pune, Maharashtra
19 Apr 19, 10:00 AM
ਮਜ਼ੇਦਾਰ ਤੱਥਮਜ਼ੇਦਾਰ ਤੱਥ
ਕੀ ਤੁਸੀ ਜਾਣਦੇ ਹੋ?
• ਬੇਰ ਨੂੰ ਗਰੀਬ ਆਦਮੀ ਦਾ ਸੇਬ ਵੀ ਆਖਿਆ ਜਾਂਦਾ ਹੈ। • ਚਾਓ ਚਾਓ ਇਕ ਹੀ ਬੀਜ ਵਾਲਾ ਕੱਦੂ ਹੈ।. • ਪੀਐਚਬੀ-71 ਹੀ ਸਿਰਫ ਅਜਿਹਾ ਹਾਈਬ੍ਰਿਡ ਚੌਲ ਹੈ, ਜੋ ਪਰਾਈਵੇਟ ਸੰਸਥਾ ਵੱਲੋਂ ਰੀਲੀਜ਼ ਕੀਤਾ ਗਿਆ ਹੈ। • ਖੇਤੀਬਾੜੀ ਵਿਸਤਾਰਿਤ ਕੋਰਸ ਦਾ ਅਧਿਐਨ ਸਭਤੋਂ ਪਹਿਲਾਂ ਸਾਬੌਰ, ਬਿਹਾਰ ਵਿਚ ਸ਼ੁਰੂ ਹੋਇਆ ਸੀ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
382
0