Looking for our company website?  
AgroStar Krishi Gyaan
Pune, Maharashtra
24 May 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਟਮਾਟਰ ਫ੍ਰੂਟ ਬੋਰਰ ਦਾ ਨਿਯੰਤ੍ਰਣ।
ਫ੍ਰੂਟ ਬੋਰਰ ਕੀੜਿਆਂ ਦੀ ਪਹਿਲੀ ਅਵਸਥਾ ਆਉਣ ਤੇ, 200 ਲੀਟਰ ਪਾਣੀ ਵਿੱਚ 10000 PPM ਨੀਮ ਦਾ ਤੇਲ 500 ml ਪ੍ਰਤੀ ਏਕੜ ਵਿੱਚ ਘੋਲ ਕੇ ਜਾਂ 200 ਲੀਟਰ ਪਾਣੀ ਵਿੱਚ ਬੈਸਿਲਸ ਥੂਰੀਜੇਨਸਿਸ 400 ਗ੍ਰਾਮ ਪ੍ਰਤੀ ਏਕੜ ਵਿੱਚ ਘੋਲ ਕੇ ਜਾਂ 200 ਲੀਟਰ ਪਾਣੀ ਵਿੱਚ ਬਿਉਵੇਰਿਆ ਬੈਸਿਆਨਾ 1% WP@ 1 Kg ਪ੍ਰਤੀ ਏਕੜ ਵਿੱਚ ਘੋਲ ਕੇ 8 ਤੋਂ 10 ਦਿਨਾਂ ਦੇ ਅੰਤਰਾਲ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਭਾਰੀ ਸੰਕ੍ਰਮਣ ਦਿਖੇ, ਤਾਂ ਪੇਸਟ ਦਾ ਨਿਯੰਤ੍ਰਣ ਕਰਨ ਲਈ ਫਲੂਬੇਂਡਾਇਮਾਈਡ 20% WG 50 ਗ੍ਰਾਮ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਜਾਂ 200 ਲੀਟਰ ਪਾਣੀ ਵਿੱਚ ਕਲੋਰੈਂਤ੍ਰਾਨਿਲੀਪਰੋਲ 18.5% SG @ 60 ਮਿਲੀ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਕੀੜੇਮਾਰ ਦਵਾਈਆਂ ਨੂੰ 10 ਤੋਂ 15 ਦਿਨ ਦੇ ਅੰਤਰਾਲ ਵਿੱਚ ਸਪਰੇਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
278
46