Looking for our company website?  
AgroStar Krishi Gyaan
Pune, Maharashtra
17 Sep 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਕੋਟਨ ਥ੍ਰਿਪਸ ਦਾ ਨਿਯੰਤ੍ਰਣ
ਪੂਰੇ ਮਾਨਸੂਨ ਦੇ ਦੌਰਾਨ ਮੀਂਹ ਨਾ ਪੈਣ ਤੇ ਜਾਂ ਦੋ ਸਿੰਚਾਈ ਅਵਧੀ ਦੇ ਵਿਚਕਾਰ ਸਭ ਤੋਂ ਵੱਧ ਵਕਫੇ ਦੌਰਾਨ ਇਸਦੀ ਆਬਾਦੀ ਵੱਧਦੀ ਹੈ। ਥ੍ਰਿਪਸ ਪੱਤੀ ਦੀ ਸਤਹਿ ਨੂੰ ਫਾੜ੍ਹਦੇ ਹਨ ਅਤੇ ਸੈਪ ਚੂਸਦੇ ਹਨ, ਜਿਸ ਨਾਲ ਪੱਤੀਆਂ ਖਰਾਬ ਹੋ ਜਾਂਦਿਆ ਹਨ ਅਤੇ ਕੋਨੇ ਮੂੜ ਜਾਂਦੇ ਹਨ। ਇਸਨੂੰ ਨਿਯੰਤ੍ਰਿਤ ਕਰਨ ਲਈ ਸਪਿਨੇਟੋਰਮ 11.7 SC @ 5 ਮਿਲੀ ਜਾਂ ਐਸੀਫੇਟ 50%+ ਇਮੀਡਾਕਲੋਪ੍ਰਿਡ 1.8 SC @ 10 ਮਿਲੀ ਪ੍ਰਤੀ 10 ਲੀਟਰ ਪਾਣੀ ਨਾਲ ਛਿੜਕਾਅ ਕਰੋ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
12
0