Looking for our company website?  
AgroStar Krishi Gyaan
Pune, Maharashtra
25 Nov 19, 12:00 PM
ਅੱਜ ਦਾ ਇਨਾਮਐਗਰੋਸਟਾਰ ਪਸ਼ੂਪਾਲਣ ਮਾਹਰ
ਰੈਬੀਜ਼ ਦੇ ਲਈ ਨਿਯੰਤਰਣ ਕਰੋ
ਰੇਬੀਜ਼ ਨਾਲ ਕਈ ਵਾਰ ਜਾਨਵਰ ਜਾਂ ਮਨੁੱਖ ਦੀ ਮੌਤ ਹੋ ਸਕਦੀ ਹੈ। ਜੇ ਪਿੰਡ ਵਿੱਚ ਕੋਈ ਪਸ਼ੂ ਸੰਕ੍ਰਮਿਤ ਲੱਗਦੇ ਹਨ, ਤਾਂ ਉਨ੍ਹਾਂ ਨੂੰ ਚਰਣ ਲਈ ਬਾਹਰ ਨਹੀਂ ਭੇਜਿਆ ਜਾਣਾ ਚਾਹੀਦਾ। ਕੁੱਤੇ ਦੇ ਵੱਡਣ ਤੋਂ ਬਾਅਦ, ਸੱਟ ਨੂੰ ਤੁਰੰਤ ਸਾਫ਼ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਇਸ ਨੂੰ ਫਿਰ ਸਾਬਣ ਦੇ ਪਾਣੀ ਨਾਲ ਧੋਣਾ ਚਾਹੀਦਾ ਹੈ। ਫੌਰਨ ਪਸ਼ੂ ਚਿਕਿਤਕ ਵਲੋਂ ਰੇਬੀਜ਼ ਦਾ ਟੀਕਾ ਲਗਾਇਆ ਜਾਣਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
213
0