Looking for our company website?  
AgroStar Krishi Gyaan
Pune, Maharashtra
10 Aug 19, 06:00 AM
ਅੱਜ ਦਾ ਇਨਾਮଏଗ୍ରୋଷ୍ଟାର ଏଗ୍ରି-ଡ଼କ୍ଟର
ਟਮਾਟਰ ਵਿੱਚ ਫ੍ਰੂਟ ਬੋਰਰ ਦਾ ਨਿਯੰਤ੍ਰਣ ਕਰਨ ਲਈ ਬਾਇਓਪੈਸਟਾਈਸਾਈਡ
ਨਿਉਕਲੀਅਰ ਪੋਲੀਹੇਡ੍ਰੋਸਿਸ ਵਾਇਰਸ (NPV) @ 250 LE ਪ੍ਰਤੀ ਹੈਕਟੇਅਰ ਤੇ ਸਪਰੇਅ ਕਰੋ ਅਤੇ NPV ਦੀ ਕਾਰਗਰੀ ਵਧਾਉਣ ਲਈ 15 ਗ੍ਰਾਮ ਗੂੜ ਪ੍ਰਤੀ ਪੰਪ ਪਾਓ। ਬਾਅਦ ਵਿੱਚ, ਬੈਸਿਲਸ ਥ੍ਰੂਰਿੰਜੇਨਸਿਸ ਨਾਲ ਦੂਜੀ ਸਪਰੇਅ ਕਰੋ, ਜੋ ਪਾਉਡਰ @ 1 ਕਿਲੋ ਪ੍ਰਤੀ ਹੈਕਟੇਅਰ ਤੇ ਆਧਾਰਿਤ ਹੋਵੇ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
11
0