AgroStar Krishi Gyaan
Pune, Maharashtra
01 Jun 19, 06:00 PM
ਜੈਵਿਕ ਖੇਤੀଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਜੈਵਿਕ ਖੇਤੀ ਦੇ ਲਾਭ
ਜੈਵਿਕ ਖੇਤੀ ਦੇ ਮੁੱਖ ਲਾਭ ਇਹ ਹੈ ਕਿ ਆਪ ਜੀ ਲੰਬੇ ਸਮੇਂ ਲਈ ਆਪਣੇ ਖੇਤ ਦੀ ਮਿੱਟੀ ਦੀ ਤਾਕਤ ਨੂੰ ਸੁਰੱਖਿਅਤ ਰੱਖ ਸਕਦੇ ਹੋ, ਜਿਸਦੇ ਕਾਰਨ ਇਹ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਵੀ ਲਾਹੇਵੰਦ ਹੋ ਸਕਦੀ ਹੈ। • ਆਪ ਜੀ ਆਪਣੇ ਖੇਤਾਂ ਵਿਚ ਜੈਵਿਕ ਖੇਤੀ ਤੋਂ ਮਿੱਟੀ ਦਾ ਫਰਟੀਲਾਇਜੇਸ਼ਨ ਕਰਨ ਤੋਂ ਬਾਅਦ ਉਹ ਫਸਲਾਂ ਵੀ ਬੀਜ ਸਕਦੇ ਹੋ, ਜੋ ਆਪ ਜੀ ਨੇ ਪਹਿਲਾਂ ਕਦੇ ਨਹੀਂ ਬੀਜਿਆਂ ਸਨ। • ਜੈਵਿਕ ਖੇਤੀ ਪਸ਼ੂਆਂ ਲਈ ਬਿਹਤਰ ਦੁੱਧ ਦੀ ਗੁਣਵੱਤਾ ਅਤੇ ਬਿਹਤਰ ਸਿਹਤ ਲਈ ਲਾਭ ਦੇਵੇਗੀ, ਅਜਿਹਾ ਉਹਨਾਂ ਦੁਆਰਾ ਖਾਏ ਜਾਣ ਵਾਲੇ ਚਾਰੇ ਵਿੱਚ ਰਸਾਇਣਾਂ ਦੀ ਗੈਰ ਮੌਜੂਦਗੀ ਦੇ ਕਾਰਨ ਹੋਵੇਗਾ। • ਜਾਨਵਰਾਂ ਦੇ ਨਾਲ-ਨਾਲ ਮਨੁੱਖਾਂ ਲਈ ਲੰਬੇ ਸਮੇਂ ਦੇ ਫ਼ਾਇਦੇ ਹੋਣਗੇ, ਕਿਉਂਕਿ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਜਿਸ ਨਾਲ ਦੋਵਾਂ ਦੀ ਵਧੀਆ ਸਿਹਤ ਹੋ ਸਕੇਗੀ। • ਸ਼ੁਰੂ ਵਿਚ, ਜੈਵਿਕ ਖੇਤੀ ਕਰਨ ਵਿੱਚ ਮੁਸ਼ਕਲਾਂ ਹੋ ਸਕਦੀਆਂ ਹਨ, ਪਰ ਤੁਹਾਡੀ ਫਸਲ ਲੰਮੇ ਸਮੇਂ ਤਕ ਤੰਦਰੁਸਤ ਹੋ ਸਕਦੀ ਹੈ, ਮੁਨਾਫ਼ਾ ਪ੍ਰਾਪਤ ਕਰ ਸਕਦੀ ਹੈ। ਸਰੋਤ - ਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
567
0