Looking for our company website?  
AgroStar Krishi Gyaan
Pune, Maharashtra
27 Oct 19, 04:00 PM
ਅੱਜ ਦੀ ਫੋਟੋਐਗਰੋਸਟਾਰ ਐਗਰੋਨੌਮੀ ਸੈਂਟਰ ਆਫ ਐਕਸੀਲੈਂਸ
ਅਧਿਕਤਮ ਹਲਦੀ ਦੇ ਉਤਪਾਦਨ ਲਈ ਉਚਿਤ ਪੌਸ਼ਟਿਕ ਪ੍ਰਬੰਧਨ
ਕਿਸਾਨ ਦਾ ਨਾਮ: ਸ਼੍ਰੀ. ਗਜੂ ਜੋਰੁਲੇ ਰਾਜ: ਮਹਾਰਾਸ਼ਟਰ ਸਲਾਹ: ਪ੍ਰਤੀ ਏਕੜ 19:19:19 @ 3 ਕਿੱਲੋ ਦੇ ਹਿਸਾਬ ਡਰਿਪ ਰਾਹੀਂ ਦੇਣਾ ਚਾਹੀਦਾ ਹੈ; ਨਾਲ ਹੀ, 20 ਗ੍ਰਾਮ ਪ੍ਰਤੀ ਪੰਪ ਦੇ ਹਿਸਾਬ ਨਾਲ ਮਾਈਕ੍ਰੋਨਿਉਟ੍ਰੀਏਂਟ ਸਪਰੇਅ ਕਰੋ
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
213
1