Looking for our company website?  
AgroStar Krishi Gyaan
Pune, Maharashtra
22 Jun 19, 04:00 PM
ਅੱਜ ਦੀ ਫੋਟੋଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਅਧਿਕਤਮ ਗੰਨੇ ਦੀ ਖੇਤੀ ਲਈ ਉਚਿਤ ਖਾਦ ਪ੍ਰਬੰਧਨ
ਕਿਸਾਨ ਦਾ ਨਾਮ: ਸ਼੍ਰੀ ਜੀਤੇੰਦਰ ਕੁਮਾਰ ਰਾਜ: ਮਹਾਰਾਸ਼ਟਰ ਸਲਾਹ: ਪ੍ਰਤੀ ਏਕੜ 100 ਕਿਲੋ ਯੂਰੀਆ 50 ਕਿਲੋ DAP, 50 ਕਿਲੋ ਪੋਟਾਸ਼, 3 ਕਿਲੋ ਸਲਫ਼ਰ 90%, 100 ਕਿਲੋ ਨੀਮ ਕੇਕ ਮਿੱਟੀ ਵਿਚ ਮਿਕਸ ਕਰਕੇ ਦੇਣਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
613
35