AgroStar Krishi Gyaan
Pune, Maharashtra
19 Apr 19, 04:00 PM
ਅੱਜ ਦੀ ਫੋਟੋଏଗ୍ରୋଷ୍ଟାର ଏଗ୍ରୋନୋମୀ ସେଣ୍ଟର ଅଫ ଏକ୍ସଲେନ୍ସ
ਚੂਸਣ ਵਾਲੇ ਕੀੜੇ ਦੇ ਹਮਲੇ ਦੇ ਕਾਰਨ ਖੀਰੇ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ।
ਕਿਸਾਨ ਦਾ ਨਾਮ - ਸ਼੍ਰੀ ਤੁਸ਼ਾਰ ਨਵੇਲੇ ਰਾਜ- ਮਹਾਰਾਸ਼ਟਰ ਹੱਲ- ਸਪਰੇਅ ਥਿਆਮੇਥੋਕਸਮ 25ਡਬਲਯੁਜੀ @ 10 ਗ੍ਰਾਮ ਪ੍ਰਤੀ ਪੰਪ; ਪ੍ਰਤੀ ਏਕੜ, ਹੂਮਿਕ ਐਸਿਡ 90% @ 500 ਗ੍ਰਾਮ ਡ੍ਰਿਪ ਰਾਹੀਂ ਦਿੱਤਾ ਜਾਣਾ ਚਾਹੀਦਾ ਹੈ।
ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲਗੀ, ਤਾਂ ਫੋਟੋ ਦੇ ਹੇਠ ਦਿੱਤੇ ਪੀਲੇ ਰੰਗ ਦੇ ਉਪਰ ਕੀਤੇ ਅੰਗੂਠੇ ਵਾਲੇ ਨਿਸ਼ਾਨ ਤੇ ਕਲਿਕ ਕਰੋ ਅਤੇ ਹੇਠ ਦਿੱਤੇ ਵਿਕਲਪ ਰਾਹੀਂ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ।
82
12