ਸਰ ਜੀ ਆਪਣੇ ਝੋਨ ਲੱਗੇ ਨੂੰ 75 ਦਿਨ ਹੋ ਗਏ ਅਜੇ ਤੱਕ ਕੋਈ ਸਪਰੇ ਨਹੀ ਕੀਤੀ ਪੀਲਾ ਪੂਸਾ ਹੈ 10 ਦਿਨ ਤੱਕ ਮੂੰਜਰ ਕੱਡ ਲੈ ਗਿਆ

0
0
1
0
Comments (1)
एग्रोस्टार एग्रीडॉक्टर
Rajasthan
23 Aug 19, 12:14 PM

ਸਤਿ ਸ੍ਰੀ ਅਕਾਲ ਜਸਵਿੰਦਰ ਜੀ, ਐਗਰੋਸਟਾਰ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਆਪਣੀ ਫ਼ਸਲ ਦੀ ਨਜਦੀਕ ਤੋਂ ਸਾਫ ਫੋਟੋ ਪੋਸਟ ਕਰੋ ਤਾ ਜੋ ਅਸੀਂ ਤੁਹਾਡੀ ਪੁਰੀ ਸਹਾਇਤਾ ਕਰ ਸਕਿਏ। ਧੰਨਵਾਦ। ਐਗਰੀ ਡਾ. ਤਜਿੰਦਰ। 

0
0